ਪੰਜਾਬ ‘ਚ ਅੱਜ ਮੀਂਹ ਦਾ ਰੈੱਡ ਅਲਰਟ: 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ, NDRF ਦੀਆਂ 11 ਟੀਮਾਂ ਤੇ ਫੌਜ ਤੈਨਾਤ; (2025)

ਪੜਚੋਲ ਕਰੋ

ਹੁਣ ਲਾਈਵਵੀਡੀਓਸ਼ਾਟ ਵੀਡੀਓਵੈੱਬ ਸਟੋਰੀਜ਼ਫੋਟੋ ਗੈਲਰੀਫਿਲਮ ਰਿਵਿਊਓਪੀਨੀਅਨ

ਉਪਯੋਗੀ

ਹੋਮ ਲੋਨ EMI ਕੈਲਕੁਲੇਟਰ ਪਰਸਨਲ ਲੌਨ EMI ਕੈਲਕੁਲੇਟਰ ਕਾਰ ਲੋਨ EMI ਕੈਲਕੁਲੇਟਰ ਐਜ਼ੂਕੇਸ਼ਨ ਲੋਨ EMI ਕੈਲਕੁਲੇਟਰ ਏਜ਼ ਕੈਲਕੁਲੇਟਰ ਬੀਐਮਆਈ ਕੈਲਕੁਲੇਟਰ ਪੈਟਰੋਲ ਰੇਟ ਡੀਜ਼ਲ ਰੇਟ

ਹੋਮਖ਼ਬਰਾਂਪੰਜਾਬPunjab Weather Today: ਪੰਜਾਬ ‘ਚ ਅੱਜ ਮੀਂਹ ਦਾ ਰੈੱਡ ਅਲਰਟ: 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ, NDRF ਦੀਆਂ 11 ਟੀਮਾਂ ਤੇ ਫੌਜ ਤੈਨਾਤ; ਕਲਾਕਾਰ ਵੀ ਰਾਹਤ ਕੰਮਾਂ ‘ਚ ਜੁਟੇ

ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ 'ਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹ ਦੀ ਲਪੇਟ..

By : ABP Sanjha|Edited By: lajwinderk12|Updated at : 01 Sep 2025 08:49 AM (IST)

ਪੰਜਾਬ ‘ਚ ਅੱਜ ਮੀਂਹ ਦਾ ਰੈੱਡ ਅਲਰਟ: 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ, NDRF ਦੀਆਂ 11 ਟੀਮਾਂ ਤੇ ਫੌਜ ਤੈਨਾਤ; (2)

image source twitter

ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹ ਦੀ ਲਪੇਟ ‘ਚ ਆ ਚੁੱਕੇ ਹਨ।

ਪੰਜਾਬ, ਜੰਮੂ-ਕਸ਼ਮੀਰ ਸਣੇ ਇਨ੍ਹਾਂ ਸੂਬਿਆਂ 'ਚ ਰੈੱਡ ਅਲਰਟ

ਅੱਜ ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ ‘ਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜੇ ਪਹਾੜਾਂ ‘ਚ ਵੀ ਤੇਜ਼ ਮੀਂਹ ਪਿਆ ਤਾਂ ਰਾਵੀ, ਬਿਆਸ ਤੇ ਸਤਲੁਜ ਦਰਿਆ ਦਾ ਪਾਣੀ ਹੋਰ ਨੁਕਸਾਨ ਕਰ ਸਕਦਾ ਹੈ।

ਰਾਹਤ ਕੰਮਾਂ ਲਈ ਸਰਕਾਰ ਅਤੇ NDRF ਦੀਆਂ 11 ਟੀਮਾਂ ਤੈਨਾਤ ਹਨ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ‘ਚ ਫੌਜ ਵੀ ਰਾਹਤ ਕੰਮਾਂ ਵਿੱਚ ਜੁਟੀ ਹੋਈ ਹੈ। NDRF ਦੀ ਬਟਾਲਿਅਨ 7 ਦੀ ਟੀਮ ਨੇ ਅੰਮ੍ਰਿਤਸਰ ‘ਚ ਇੱਕ ਨੌਜਵਾਨ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ। ਇੱਕ ਹੋਰ ਜ਼ਿਲ੍ਹੇ ‘ਚ ਇਕ ਬਜ਼ੁਰਗ ਔਰਤ ਨੂੰ ਬਚਾ ਕੇ ਉਸਦਾ ਇਲਾਜ ਕਰਵਾਇਆ ਗਿਆ।

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਪੰਜਾਬੀ ਕਲਾਕਾਰ

ਅੰਮ੍ਰਿਤਸਰ ਦੇ ਅਜਨਾਲਾ ‘ਚ ਪੰਜਾਬ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਟਰੈਕਟਰ ‘ਤੇ ਬੈਠ ਕੇ ਪਿੰਡ ਨਾਨਕਪੁਰਾ ਪਹੁੰਚੇ ਤੇ ਲੋਕਾਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ। ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਵੀ ਪੰਜਾਬ ‘ਚ ਹੜ੍ਹ ਦੀ ਸਥਿਤੀ ‘ਤੇ ਚਿੰਤਾ ਜਤਾਈ।

ਅੰਮ੍ਰਿਤਸਰ ਦੇ ਘੋਣੇਵਾਲਾ ‘ਚ ਧੁੱਸੀ ਬੰਧ ਟੁੱਟਣ ਨਾਲ ਆਲੇ-ਦੁਆਲੇ ਦਾ 15 ਕਿਲੋਮੀਟਰ ਖੇਤਰ ਹੜ੍ਹ ਦੀ ਚਪੇਟ ‘ਚ ਆ ਗਿਆ ਹੈ। ਅਜਨਾਲਾ ਕਸਬੇ ਤੱਕ ਪਾਣੀ ਪਹੁੰਚਣ ਕਰਕੇ ਪ੍ਰਸ਼ਾਸਨ ਅਲਰਟ ‘ਤੇ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਅਜਨਾਲਾ ਦੀ ਦੂਰੀ ਸਿਰਫ 10 ਕਿਲੋਮੀਟਰ ਹੈ।

The devastation caused by the floods in Punjab is truly heartbreaking. Sending strength and prayers to everyone impacted. I will support in every way I can. May Babaji bless and protect all in Punjab 🙏🏻

— Sanjay Dutt (@duttsanjay) August 31, 2025

ਪੰਜਾਬ ਦੇ 8 ਜ਼ਿਲ੍ਹਿਆਂ ਲਈ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਿਮਾਚਲ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਹੋਇਆ ਹੈ। ਇੱਥੇ ਮੀਂਹ ਦੇ ਨਾਲ 40 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਇਸ ਤੋਂ ਇਲਾਵਾ, ਅਮ੍ਰਿਤਸਰ, ਤਰਨਤਾਰਨ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਮੰਗਲਵਾਰ ਨੂੰ ਵੀ ਹਾਲਾਤ ਸਧਾਰਨ ਹੋਣ ਦੇ ਆਸਾਰ ਨਹੀਂ ਹਨ ਅਤੇ ਕੁਝ ਜ਼ਿਲ੍ਹਿਆਂ ਵਿੱਚ ਔਰੇਂਜ ਤੇ ਕੁਝ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਹੋਰ ਪੜ੍ਹੋ

ਪੰਜਾਬ 'ਚ ਲਗਾਤਾਰ ਮੀਂਹ ਕਾਰਨ ਖਤ਼ਰੇ ਦਾ ਅਲਰਟ, ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ! ਨਾ ਕਰਨ ਇਹ ਕੰਮ... ਅਫਗਾਨਿਸਤਾਨ ‘ਚ ਭੂਚਾਲ ਦੇ ਭਿਆਨਕ ਝਟਕੇ, 9 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ, 6.3 ਤੀਬਰਤਾ ਨਾਲ ਕੰਬੀ ਧਰਤੀ, ਜਾਣੋ ਤਾਜ਼ਾ ਅਪਡੇਟ

Published at : 01 Sep 2025 08:23 AM (IST)

Tags :

Army Floods Districts Red Alert PUNJAB NDRF

Follow Breaking News on abp LIVE for more latest stories and trending topics. Watch breaking news and top headlines online on abp sanjha LIVE TV

ਹੋਰ ਪੜ੍ਹੋ

Sponsored Links by Taboola

Advertisement

ਟਾਪ ਹੈਡਲਾਈਨ

ਵਿਸ਼ਵ ਅਫਗਾਨਿਸਤਾਨ ‘ਚ ਭੂਚਾਲ ਦੇ ਭਿਆਨਕ ਝਟਕੇ, 9 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ, 6.3 ਤੀਬਰਤਾ ਨਾਲ ਕੰਬੀ ਧਰਤੀ, ਜਾਣੋ ਤਾਜ਼ਾ ਅਪਡੇਟ ਵਿਸ਼ਵ ਏਅਰਪੋਰਟ ‘ਤੇ 2 ਜਹਾਜ਼ਾਂ ਦੀ ਟੱਕਰ, 3 ਲੋਕਾਂ ਦੀ ਮੌਤ; ਹਾਦਸੇ ਦਾ ਵੀਡੀਓ ਆਇਆ ਸਾਹਮਣੇ ਟ੍ਰੈਂਡਿੰਗ ਕਬੱਡੀ ਖੇਡ ਰਹੇ ਸਨ ਬੱਚੇ, ਅਚਾਨਕ ਮੈਦਾਨ 'ਤੇ ਆ ਡਿੱਗੀ ਅਸਮਾਨੋਂ ਬਿਜਲੀ, ਫਿਰ ਮੱਚਿਆ ਹੜਕੰਪ ਪੰਜਾਬ Holiday: ਪੰਜਾਬ ‘ਚ ਛੁੱਟੀਆਂ ਦੀ ਝੜੀ! ਸਤੰਬਰ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ, ਬੱਚਿਆਂ ਦੀਆਂ ਮੌਜਾਂ...

Advertisement

ਵੀਡੀਓਜ਼

Advertisement

ਫੋਟੋਗੈਲਰੀ

ਪੰਜਾਬ 10 Photos ਪੰਜਾਬ 'ਚ ਹੜ੍ਹ ਪੀੜਤਾਂ ਲਈ ਮਸੀਹਾ ਬਣੀ ਆਹ ਗੱਡੀ, ਲੋਕਾਂ ਦੀ ਕਰ ਰਹੀ ਮਦਦ; ਦੇਖੋ ਤਸਵੀਰਾਂ
ਪੰਜਾਬ 4 Photos Punjab News: ਪੰਜਾਬ 'ਚ ਅਲਰਟ ਜਾਰੀ! ਘਰਾਂ ਦੇ ਦਰਵਾਜ਼ੇ ਬੰਦ ਕਰ ਰਹੇ ਲੋਕ; ਪ੍ਰਸ਼ਾਸਨ ਵੱਲੋਂ ਕੀਤੀ ਗਈ ਇਹ ਅਪੀਲ...
ਪੰਜਾਬ 6 Photos ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਖੁਸ਼ਖਬਰੀ! ਜਲਦ ਮਿਲੇਗਾ ਮੋਟਾ ਗੱਫਾ

Advertisement

ਟ੍ਰੈਂਡਿੰਗ ਟੌਪਿਕ

#Jaswinder Bhalla# Delhi CM Attacked# US Tariff# Russia Earthquake# Shubhanshu Shukla# SCO# Crime News# Punjab Weather# PM Modi# Donald Trump# Trade Deal# IND vs ENG

ਟ੍ਰੈਂਡਿੰਗ ਓਪੀਨੀਅਨ

ਪੰਜਾਬ ‘ਚ ਅੱਜ ਮੀਂਹ ਦਾ ਰੈੱਡ ਅਲਰਟ: 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ, NDRF ਦੀਆਂ 11 ਟੀਮਾਂ ਤੇ ਫੌਜ ਤੈਨਾਤ; (25)

ABP Sanjha

ਅੰਬੇਡਕਰ ਜਯੰਤੀ 'ਤੇ ਦੇਸ਼ ਭਰ 'ਚ ਜਨਤਕ ਛੁੱਟੀ ਦਾ ਐਲਾਨ, ਸਰਕਾਰ ਨੇ ਲਿਆ ਫੈਸਲਾ

Opinion

ਪੰਜਾਬ ‘ਚ ਅੱਜ ਮੀਂਹ ਦਾ ਰੈੱਡ ਅਲਰਟ: 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ, NDRF ਦੀਆਂ 11 ਟੀਮਾਂ ਤੇ ਫੌਜ ਤੈਨਾਤ; (2025)

References

Top Articles
Latest Posts
Recommended Articles
Article information

Author: Aracelis Kilback

Last Updated:

Views: 5933

Rating: 4.3 / 5 (64 voted)

Reviews: 95% of readers found this page helpful

Author information

Name: Aracelis Kilback

Birthday: 1994-11-22

Address: Apt. 895 30151 Green Plain, Lake Mariela, RI 98141

Phone: +5992291857476

Job: Legal Officer

Hobby: LARPing, role-playing games, Slacklining, Reading, Inline skating, Brazilian jiu-jitsu, Dance

Introduction: My name is Aracelis Kilback, I am a nice, gentle, agreeable, joyous, attractive, combative, gifted person who loves writing and wants to share my knowledge and understanding with you.